Surprise Me!

ਪੰਜਾਬ 'ਚ ਖੁੱਲਣਗੇ 400 ਹੋਰ ਮੁਹੱਲਾ ਕਲੀਨਿਕ | Mohalla Clinic Punjab | OneIndia Punjabi

2023-01-23 0 Dailymotion

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ 'ਚ 400 ਮੁਹੱਲਾ ਕਲੀਨਿਕ ਖੋਲੇ ਜਾਣਗੇ | ਜਿਨ੍ਹਾਂ ਦਾ ਉਦਘਾਟਨ 27 ਜਨਵਰੀ ਨੂੰ ਅੰਮ੍ਰਿਤਸਰ 'ਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਜਾਵੇਗਾ |

400 more mohalla clinics will be opened in Punjab.

#mohallaclinics #punjabnews #cmbhagwantmann

Buy Now on CodeCanyon